ਇਹ ਜਾਪਦਾ ਹੈ ਕਿ ਤੁਸੀਂ ਫਾਇਰਫਾਕਸ ਦਾ ਪੁਰਾਣਾ ਵਰਜ਼ਨ ਵਰਤ ਰਹੇ ਹੋ।

ਸਿੰਕ ਦਾ ਨਵਾਂ ਵਰਜ਼ਨ ਕੇਵਲ ਫਾਇਰਫਾਕਸ ਦੇ ਨਵੇਂ ਵਰਜ਼ਨ ਨਾਲ ਹੀ ਚੱਲਦਾ ਹੈ

ਸਿੰਕ ਤਾਂ ਬੱਸ ਉਹਨਾਂ ਸ਼ਾਨਦਾਰ ਫੀਚਰਾਂ ਵਿੱਚੋਂ ਇੱਕ ਹੈ, ਜੋ ਕਿ ਤੁਸੀਂ ਫਾਇਰਫਾਕਸ ਨਾਲ ਲਵੋਗੇ।

ਹੁਣ ਫਾਇਰਫਾਕਸ ਨੂੰ ਆਪਣੇ iOS ਅਤੇ ਐਂਡਰਾਈਡ ਡਿਵਾਈਸਾਂ ਲਈ ਵੀ ਸਿੰਕ ਕਰੋ।

ਫਾਇਰਫਾਕਸ ਡਾਊਨਲੋਡ ਕਰੋ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

ਫਾਇਰਫਾਕਸ ਡਾਊਨਲੋਡ ਕਰੋ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

Please follow these instructions to install Firefox.

ਫਾਇਰਫਾਕਸ ਪਰਦੇਦਾਰੀ

ਸਿੰਕ ਨੂੰ ਚਾਰ ਸੌਖੇ ਕਦਮਾਂ ਨਾਲ ਸ਼ੁਰੂ ਕਰੀਏ:

  1. ਫਾਇਰਫਾਸ ਦੇ ਉੱਤੇ ਸੱਜੇ ਕੋਨੇ ਤੋਂ ਮੇਨੂ ਖੋਲ੍ਹੋ ਅਤੇ “ਸਿੰਕ ਵਿੱਚ ਸਾਇਨ ਇਨ ਦੀ ਚੋਣ ਕਰੋ।”
  2. ਖੁੱਲ੍ਹੀ ਟੈਬ ਵਿੱਚ “ਸ਼ੁਰੂ ਕਰੀਏ started” ਉੱਤੇ ਕਲਿੱਕ ਕਰੋ।
  3. ਫਾਇਰਫਾਕਸ ਖਾਤਾ ਬਣਾਓ” ਲਈ ਈਮੇਲ ਸਿਰਨਾਵਾਂ ਤੇ ਪਾਸਵਰਡ ਦਿਉ।
  4. ਆਪਣੇ ਈਮੇਲ ਸਿਰਨਾਵੇਂ ਉੱਤੇ ਜਾਂਚ ਮੇਲ ਭੇਜਣ ਲਈ “ਅੱਗੇ” ਉੱਤੇ ਕਲਿੱਕ ਕਰੋ।

ਜਦੋਂ ਤੁਸੀਂ ਆਪਣੀ ਮੇਲ ਚੈੱਕ ਕਰ ਲਈ ਅਤੇ ਤਸਦੀਕ ਲਿੰਕ ਨੂੰ ਕਲਿੱਕ ਕੀਤਾ ਤਾਂ ਤੁਸੀਂ ਤਿਆਰ ਹੋਵੋਗੇ! ਫਾਇਰਫਾਕਸ ਉਸ ਤੋਂ ਬਾਅਦ ਆਪਣੇ-ਆਪ ਬੈਕਗਰਾਊਂਡ ਵਿੱਚ ਸਿੰਕ ਕਰੇਗਾ।

ਸਿੰਕ ਨੂੰ ਪੰਜ ਸੌਖੇ ਕਦਮਾਂ ਨਾਲ ਕਿਵੇਂ ਤਿਆਰ ਕਰੀਏ:

  1. ਮੇਨੂ ਬਟਨ (ਜਾਂ ਤਾਂ ਸਕਰੀਨ ਦੇ ਹੇਠਾਂ ਜਾਂ ਬਰਾਊਜ਼ਰ ਦੇ ਉੱਤੇ ਸੱਜੇ ਕੋਨੇ ਵਿੱਚ) ਨੂੰ ਛੂਹੋ
  2. ਸੈਟਿੰਗ ਚੁਣੋ (ਤੁਹਾਨੂੰ ਪਹਿਲਾਂ ਹੋਰ ਚੁਣਨ ਦੀ ਲੋੜ ਹੈ)।
  3. ਸਿੰਕ ਨੂੰ ਛੂਹੋ ਅਤੇ ਤਦ ਆਓ ਸ਼ੁਰੂ ਕਰੀਏ ਨੂੰ।
  4. ਨਵੀਂ ਟੈਬ ਵਿੱਚ ਫਾਇਰਫਾਕਸ ਖਾਤਾ ਬਣਾਉ ਸਫ਼ਾ ਖੁੱਲ੍ਹੇਗਾ।
  5. ਫਾਰਮ ਭਰੋ ਅਤੇ ਅੱਗੇ ਨੂੰ ਕਲਿੱਕ ਕਰੋ।

ਤੁਹਾਡੇ ਵਲੋਂ ਤੁਹਾਡੀ ਈਮੇਲ ਚੈੱਕ ਕਰਨ ਤੇ ਤਸਦੀਕ ਲਿੰਕ ਨੂੰ ਕਲਿੱਕ ਕਰਨ ਦੇ ਬਾਅਦ ਤੁਸੀਂ ਤਿਆਰ ਹੋਵੋਗੇ! ਸਿੰਕ ਦਾ ਭਰਪੂਰ ਫਾਇਦਾ ਲੈਣ ਲਈ ਆਪਣੇ ਹੋਰ ਯੰਤਰਾਂ ਨੂੰ ਕੁਨੈਕਟ ਕਰਨਾ ਭੁੱਲੋ।

ਘੱਟ ਸਿੰਕ ਕਰੋ। ਵੱਧ ਸਿੰਕ ਕਰੋ।

ਤੁਸੀਂ ਚੁਣ ਸਕਦੇ ਹੋ ਕਿ ਤੁਹਾਡੇ ਫਾਇਰਫਾਕਸ ਦੇ ਕਿਹੜੇ ਭਾਗਾਂ ਨੂੰ ਤੁਸੀਂ ਸਿੰਕ ਕਰਨਾ ਚਾਹੁੰਦੇ ਹੋ ਅਤੇ ਕਿੱਥੇ ਸਿੰਕ ਕਰਨਾ ਚਾਹੁੰਦੇ ਹੋ। ਆਪਣੀਆਂ ਖੁੱਲ੍ਹੀਆਂ ਟੈਬਾਂ ਨੂੰ ਰੋਜ਼ਾਨਾ ਨਾਲ ਰੱਖੋ। ਆਪਣੇ ਬੁੱਕਮਾਰਕ ਆਪਣੇ ਕੰਮ ਉੱਤੇ ਵਰਤੋਂ। ਕੁਝ ਵੀ, ਕਦੋਂ ਵੀ, ਕਿਤੇ ਵੀ

ਘਰੇ

ਆਪਣੇ ਡੈਸਕ ਤੋਂ ਕੋਚ ਵਿੱਚ ਜਾਣ ਸਮੇਂ ਇੱਕ ਵੀ ਪਲ਼ ਨਾ ਖੁੰਝਾਉ। ਆਪਣੀਆਂ ਖੁੱਲ੍ਹੀਆਂ ਟੈਬਾਂ ਨੂੰ ਆਪਣੇ ਸਮਾਰਟ ਫੋਨ ਉੱਤੇ ਖੋਲ੍ਹੋ ਜਾਂ ਆਪਣੇ ਬੁੱਕਮਾਰਕ ਨੂੰ ਆਪਣੇ ਟੇਬਲੇਟ ਉੱਤੇ ਬਰਾਊਜ਼ ਕਰਦੇ ਹੋ।

ਕੰਮ ਉੱਤੇ

ਆਪਣੀ ਸਾਰੀ ਮਹੱਤਵਪੂਰਨ ਜਾਣਕਾਰੀ ਨਾਲ ਜੁੜੇ ਰਹੋ। ਪਾਸਵਰਡ ਤੇ ਬੁੱਕਮਾਰਕ, ਜੋ ਕਿ ਤੁਹਾਨੂੰ ਕਿਸੇ ਵੀ ਵੇਲੇ ਚਾਹੀਦੇ ਹੋ ਸਕਦੇ ਹਨ, ਨੂੰ ਸਿੰਕ ਕਰੋ। ਫਾਇਰਫਾਕਸ ਦੇ ਵਾਂਗ ਹੀ ਇਹ ਵੀ ਸੁਰੱਖਿਅਤ ਹੋ ਸਕਦੇ ਹੋ

ਚੱਲਦੇ ਸਮੇਂ

ਆਪਣੀਆਂ ਪਸੰਦ ਦੀਆਂ ਸਾਈਟਾਂ ਨੂੰ ਨਾਲ ਰੱਖੋ ਜਾਂ ਕੋਈ ਵੀ ਕਹਾਣੀ ਪੂਰੀ ਕਰੋ, ਜੋ ਤੁਸੀਂ ਘਰੇ ਸ਼ੁਰੂ ਕੀਤੀ ਸੀ — ਜਿੱਥੇ ਵੀ ਤੁਸੀਂ ਜਾਂਦੇ ਹੋ। ਸਿੰਕ ਨਾਲ ਇਸ ਤੋਂ ਸੌਖਾ ਕਦੇ ਨਹੀਂ ਹੋ ਸਕਦਾ ਹੈ।

ਹਰ ਮੌਕੇ ਉੱਤੇ ਫਾਇਰਫਾਕਸ ਲਵੋ

Google Play ਤੋਂ ਇਹ ਲਵੋ App Store ਤੋਂ ਡਾਊਨਲੋਡ ਕਰੋ