ਤੁਸੀਂ ਸਾਇਨ ਅੱਪ ਕਰ ਚੁੱਕੇ ਹੋ ਅਤੇ ਆਪਣੇ ਫਾਇਰਫਾਕਸ ਨੂੰ ਕਿਤੇ ਵੀ ਕਿਸੇ ਵੀ ਸਮੇਂ ਵਰਤਣ ਲਈ ਤਿਆਰ ਹੋ।
ਫਾਇਰਫਾਕਸ ਨੂੰ ਸਿੰਕ ਕਰੋ, ਜਿੱਥੇ ਵੀ ਤੁਸੀਂ ਹੋਵੋ, ਆਪਣੇ ਬੁੱਕਮਾਰਕ, ਪਾਸਵਰਡ, ਟੈਬਾਂ ਤੇ ਹੋਰ ਨੂੰ ਕਿਸੇ ਵੀ ਸਮਾਰਟ ਫੋਨ, ਟੇਬਲੇਟ ਜਾਂ ਕੰਪਿਊਟਰ ਉੱਤੇ ਵਰਤ ਸਕੋ।
ਇਹ ਜਾਪਦਾ ਹੈ ਕਿ ਤੁਸੀਂ ਫਾਇਰਫਾਕਸ ਦਾ ਪੁਰਾਣਾ ਵਰਜ਼ਨ ਵਰਤ ਰਹੇ ਹੋ।
ਸਿੰਕ ਦਾ ਨਵਾਂ ਵਰਜ਼ਨ ਕੇਵਲ ਫਾਇਰਫਾਕਸ ਦੇ ਨਵੇਂ ਵਰਜ਼ਨ ਨਾਲ ਹੀ ਚੱਲਦਾ ਹੈ
ਸਿੰਕ ਤਾਂ ਬੱਸ ਉਹਨਾਂ ਸ਼ਾਨਦਾਰ ਫੀਚਰਾਂ ਵਿੱਚੋਂ ਇੱਕ ਹੈ, ਜੋ ਕਿ ਤੁਸੀਂ ਫਾਇਰਫਾਕਸ ਨਾਲ ਲਵੋਗੇ।
ਜਦੋਂ ਤੁਸੀਂ ਆਪਣੀ ਮੇਲ ਚੈੱਕ ਕਰ ਲਈ ਅਤੇ ਤਸਦੀਕ ਲਿੰਕ ਨੂੰ ਕਲਿੱਕ ਕੀਤਾ ਤਾਂ ਤੁਸੀਂ ਤਿਆਰ ਹੋਵੋਗੇ! ਫਾਇਰਫਾਕਸ ਉਸ ਤੋਂ ਬਾਅਦ ਆਪਣੇ-ਆਪ ਬੈਕਗਰਾਊਂਡ ਵਿੱਚ ਸਿੰਕ ਕਰੇਗਾ।
ਤੁਹਾਡੇ ਵਲੋਂ ਤੁਹਾਡੀ ਈਮੇਲ ਚੈੱਕ ਕਰਨ ਤੇ ਤਸਦੀਕ ਲਿੰਕ ਨੂੰ ਕਲਿੱਕ ਕਰਨ ਦੇ ਬਾਅਦ ਤੁਸੀਂ ਤਿਆਰ ਹੋਵੋਗੇ! ਸਿੰਕ ਦਾ ਭਰਪੂਰ ਫਾਇਦਾ ਲੈਣ ਲਈ ਆਪਣੇ ਹੋਰ ਯੰਤਰਾਂ ਨੂੰ ਕੁਨੈਕਟ ਕਰਨਾ ਭੁੱਲੋ।
ਤੁਸੀਂ ਚੁਣ ਸਕਦੇ ਹੋ ਕਿ ਤੁਹਾਡੇ ਫਾਇਰਫਾਕਸ ਦੇ ਕਿਹੜੇ ਭਾਗਾਂ ਨੂੰ ਤੁਸੀਂ ਸਿੰਕ ਕਰਨਾ ਚਾਹੁੰਦੇ ਹੋ ਅਤੇ ਕਿੱਥੇ ਸਿੰਕ ਕਰਨਾ ਚਾਹੁੰਦੇ ਹੋ। ਆਪਣੀਆਂ ਖੁੱਲ੍ਹੀਆਂ ਟੈਬਾਂ ਨੂੰ ਰੋਜ਼ਾਨਾ ਨਾਲ ਰੱਖੋ। ਆਪਣੇ ਬੁੱਕਮਾਰਕ ਆਪਣੇ ਕੰਮ ਉੱਤੇ ਵਰਤੋਂ। ਕੁਝ ਵੀ, ਕਦੋਂ ਵੀ, ਕਿਤੇ ਵੀ
ਆਪਣੇ ਡੈਸਕ ਤੋਂ ਕੋਚ ਵਿੱਚ ਜਾਣ ਸਮੇਂ ਇੱਕ ਵੀ ਪਲ਼ ਨਾ ਖੁੰਝਾਉ। ਆਪਣੀਆਂ ਖੁੱਲ੍ਹੀਆਂ ਟੈਬਾਂ ਨੂੰ ਆਪਣੇ ਸਮਾਰਟ ਫੋਨ ਉੱਤੇ ਖੋਲ੍ਹੋ ਜਾਂ ਆਪਣੇ ਬੁੱਕਮਾਰਕ ਨੂੰ ਆਪਣੇ ਟੇਬਲੇਟ ਉੱਤੇ ਬਰਾਊਜ਼ ਕਰਦੇ ਹੋ।
ਆਪਣੀ ਸਾਰੀ ਮਹੱਤਵਪੂਰਨ ਜਾਣਕਾਰੀ ਨਾਲ ਜੁੜੇ ਰਹੋ। ਪਾਸਵਰਡ ਤੇ ਬੁੱਕਮਾਰਕ, ਜੋ ਕਿ ਤੁਹਾਨੂੰ ਕਿਸੇ ਵੀ ਵੇਲੇ ਚਾਹੀਦੇ ਹੋ ਸਕਦੇ ਹਨ, ਨੂੰ ਸਿੰਕ ਕਰੋ। ਫਾਇਰਫਾਕਸ ਦੇ ਵਾਂਗ ਹੀ ਇਹ ਵੀ ਸੁਰੱਖਿਅਤ ਹੋ ਸਕਦੇ ਹੋ
ਆਪਣੀਆਂ ਪਸੰਦ ਦੀਆਂ ਸਾਈਟਾਂ ਨੂੰ ਨਾਲ ਰੱਖੋ ਜਾਂ ਕੋਈ ਵੀ ਕਹਾਣੀ ਪੂਰੀ ਕਰੋ, ਜੋ ਤੁਸੀਂ ਘਰੇ ਸ਼ੁਰੂ ਕੀਤੀ ਸੀ — ਜਿੱਥੇ ਵੀ ਤੁਸੀਂ ਜਾਂਦੇ ਹੋ। ਸਿੰਕ ਨਾਲ ਇਸ ਤੋਂ ਸੌਖਾ ਕਦੇ ਨਹੀਂ ਹੋ ਸਕਦਾ ਹੈ।