ਹੋਰ ਸੁਰੱਖਿਆ।
ਸਭ ਤੋਂ ਵੱਧ ਪਰਦੇਦਾਰੀ।
ਕੇਵਲ ਫਾਇਰਫਾਕਸ ਤੋਂ ਹੀ।

ਨਵੀਂ ਪ੍ਰਾਈਵੇਟ ਬਰਾਊਜ਼ਿੰਗ ਨੂੰ ਵਰਤਣ ਕੇ ਵੇਖਣ ਲਈ ਫਾਇਰਫਾਕਸ ਡਾਊਨਲੋਡ ਕਰੋ।

ਫਾਇਰਫਾਕਸ ਡਾਊਨਲੋਡ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੋ ਸਕਦਾ, ਪਰ ਤੁਸੀਂ ਇਹਨਾਂ ਬਦਲਾਂ ਵਿੱਚੋਂ ਕਿਸੇ ਦੀ ਵਰਤੋਂ ਕਰਕੇ ਵੇਖ ਸਕਦੇ ਹੋ:

ਫਾਇਰਫਾਕਸ ਡਾਊਨਲੋਡ — ਪੰਜਾਬੀ (ਭਾਰਤ)

ਤੁਹਾਡਾ ਸਿਸਟਮ ਫਾਇਰਫਾਕਸ ਚਲਾਉਣ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਹੈ।

Please follow these instructions to install Firefox.

ਫਾਇਰਫਾਕਸ ਪਰਦੇਦਾਰੀ

ਤੁਹਾਡਾ ਫਾਇਰਫਾਕਸ ਅੱਪ ਟੂ ਡੇਟ ਨਹੀਂ ਹੈ। ਨਵੀਂ ਪ੍ਰਾਈਵੇਟ ਬਰਾਊਜ਼ਿੰਗ ਨੂੰ ਵਰਤਣ ਲਈ ਨਵੀਨ ਵਰਜ਼ਨ ਨੂੰ ਡਾਊਨਲੋਡ ਕਰੋ।

ਕੋਈ ਵੀ ਹੋਰ ਬਰਾਊਜ਼ਰ ਤੁਹਾਨੂੰ ਤੁਹਾਡੇ ਡਿਜ਼ਿਟਲ ਖੁਰਾ ਉੱਤੇ ਐਨਾ ਕੰਟਰੋਲ ਨਹੀਂ ਦਿੰਦਾ ਹੈ।

ਪ੍ਰਾਈਵੇਟ ਬਰਾਊਜ਼ਿੰਗ

ਫਾਇਰਫਾਕਸ ਤੁਹਾਡੇ ਬਰਾਊਜ਼ਿੰਗ ਅਤੀਤ, ਖੋਜਾਂ ਜਾਂ ਕੂਕੀਜ਼ ਵਰਗੀਆਂ ਚੀਜ਼ਾਂ ਨੂੰ ਸੰਭਾਲਦਾ ਨਹੀਂ ਹੈ, ਪਰ ਇਹ ਨਵੇਂ ਬਣਾਏ ਬੁੱਕਮਾਰਕਾਂ ਅਤੇ ਤੁਹਾਡੇ ਵਲੋਂ ਡਾਊਨਲੋਡ ਕੀਤੀਆਂ ਫਾਇਲਾਂ ਨੂੰ ਰੱਖਦਾ ਹੈ।

ਟਰੈਕਿੰਗ ਸੁਰੱਖਿਆ ਨਾਲ

ਕਈ ਸਾਰੀਆਂ ਸਾਈਟਾਂ ਲਈ ਤੁਹਾਡੇ ਬਰਾਊਜ਼ ਕਰਨ ਦੀ ਸਰਗਰਮੀ ਨੂੰ ਤੀਜੀ ਧਿਰ ਵਲੋਂ ਲੁਕਵੀਂ ਟਰੈਕ ਕਰਨ ਦੀ ਸਮਰੱਥ ਨੂੰ ਘੱਟ ਤੋਂ ਘੱਟ ਕਰਦਾ ਹੈ।

ਪ੍ਰਾਈਵੇਟ ਬਰਾਊਜ਼ਿੰਗ ਕਦੋਂ ਵਰਤਣੀ ਹੈ

  • ਆਪਣੇ ਡਿਜ਼ਟਿਲ ਪਦ-ਚਿੰਨ੍ਹਾਂ ਨੂੰ ਘੱਟੋ-ਘੱਟ ਕਰੋ

    ਟਰੈਕਿੰਗ ਸੁਰੱਖਿਆ ਵੈੱਬ ਉੱਤੇ ਇੰਟਰਨੈੱਟ ਕੰਪਨੀਆਂ ਨੂੰ ਤੁਹਾਡਾ ਪਿੱਛਾ ਕਰਨ ਤੋਂ ਪਾਬੰਦੀ ਲਗਾਉਂਦੀ ਹੈ

  • ਸਾਂਝੇ ਡਿਵਾਈਸ ਜਾਂ ਕੰਪਿਊਟਰ ਉੱਤੇ ਔਨਲਾਈਨ ਬੈਂਕਿੰਗ

    ਤੁਹਾਡੇ ਵਰਤੋਂਕਾਰ ਨਾਂ ਅਤੇ ਪਾਸਵਰਡ ਨੂੰ ਸੰਭਾਲਿਆ ਨਹੀਂ ਜਾਵੇਗਾ

  • ਤੁਹਾਨੂੰ ਅਚੰਭੇ ਦੀ ਵਿਉਂਤ ਬਣਾਉਣ ਵਾਸਤੇ ਜਿਵੇਂ ਕਿ ਜਨਮਦਿਨ ਜਾਂ ਯਾਤਰਾ

    ਤੁਹਾਡੇ ਬਰਾਊਜ਼ਿੰਗ ਅਤੀਤ ਨੂੰ ਕੋਈ ਨਹੀਂ ਵੇਖ ਸਕਦਾ

ਕੰਟਰੋਲ ਸੈਂਟਰ ਤੁਹਾਡਾ ਬਖਤਰ ਹੈ

ਤੁਸੀਂ ਤੁਸੀਂ ਆਪਣੀ ਸਿਰਨਾਵਾਂ ਪੱਟੀ ਦੇ ਖੱਬੇ ਪਾਸੇ ਢਾਲ ਨੂੰ ਦੇਖਦੇ ਹੋ ਤਾਂ ਇਸ ਦਾ ਅਰਥ ਹੈ ਕਿ ਫਾਇਰਫਾਕਸ ਤੁਹਾਨੂੰ ਸੰਭਾਵਿਤ ਟਰੈਕਰਾਂ ਤੋਂ ਬਚਾਅ ਰਿਹਾ ਹੈ। ਤੁਸੀਂ ਇੱਕ ਸਾਈਟ ਲਈ ਵੀ ਟਰੈਕਿੰਗ ਨੂੰ ਬੰਦ ਕਰ ਸਕਦੇ ਹੋ ਜਾਂ ਇਸ ਨੂੰ ਸੰਪੂਰਨ ਰੂਪ ਵਿੱਚ ਵੀ। ਇਹ ਤੁਹਾਡੇ ਉੱਤੇ ਨਿਰਭਰ ਹੈ।

ਕੰਟਰੋਲ ਵਿੱਚ ਰੱਖਣ ਲਈ ਇਸ ਨੂੰ ਵਰਤ ਕੇ ਵੇਖੋ

ਪ੍ਰਾਈਵੇਟ ਬਰਾਊਜ਼ਿੰਗ ਵਰਤ ਕੇ ਦੇਖੋ