Firefox ਬਰਾਊਜ਼ਰ ਤੋਂ ਵੱਧ ਹੈ

ਇਹ ਉਤਪਾਦਾਂ ਦਾ ਸਮੂਹ ਹੈ, ਜੋ ਕਿ ਤੁਹਾਨੂੰ ਆਨਲਾਈਨ ਸੁਰੱਖਿਅਤ ਅਤੇ ਹੁਸ਼ਿਆਰ ਬਣਾਈ ਰੱਖਣ ਲਈ ਤਿਆਰ ਕੀਤਾ ਹੈ।

Firefox Monitor

ਵੇਖੋ ਕਿ ਕੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਾਰਪੋਰੇਟ ਡਾਟਾ ਸੰਨ੍ਹ ਦੇ ਵਿੱਚ ਕੋਈ ਸਮਝੌਤਾ ਹੋਇਆ ਹੈ ਅਤੇ ਭਵਿੱਖ ਦੀਆਂ ਚੇਤਾਵਨੀਆਂ ਲਈ ਸਾਈਨ-ਅੱਪ ਕਰੋ।

ਸੰਨ੍ਹ ਲੱਗਣ ਲਈ ਜਾਂਚ ਕਰੋ

ਸੰਨ੍ਹ ਲੱਗਣ ਦੀਆਂ ਚੇਤਾਵਨੀਆਂ ਲਈ ਸਾਈਨ ਅੱਪ ਕਰੋ

Firefox ਬਰਾਊਜ਼ਰ

2000+ ਡਾਟਾ ਟਰੈਕਰਾਂ ਉੱਤੇ ਆਪਣੇ-ਆਪ ਪਾਬੰਦੀਆਂ ਲਾਉਣ ਵਾਲੇ ਬਰਾਊਜ਼ਰ ਲਵੋ। ਵਾਧਾ ਕੀਤੀ ਟਰੈਕਿੰਗ ਸੁਰੱਖਿਆ ਹਰੇਕ Firefox ਬਰਾਊਜ਼ਰ ਵਿੱਚ ਸਟੈਂਡਰਡ ਮਿਲਦੀ ਹੈ।

ਸਾਰੇ ਬਰਾਊਜ਼ਰ ਵੇਖੋ

Firefox Lockwise

ਆਪਣੇ ਪਾਸਵਰਡ ਸੁਰੱਖਿਅਤ ਰੱਖੋ ਅਤੇ ਆਪਣੇ ਸਾਰੇ ਸਿੰਕ ਕੀਤੇ ਡਿਵਾਈਸਾਂ ਉੱਤੇ ਸਿੰਕ ਕਰੋ।

Lockwise ਬਾਰੇ ਹੋਰ ਜਾਣੋ

Firefox Send

2.5G ਤੱਕ ਆਪਣੀਆਂ ਵੱਡੀਆਂ ਫਾਇਲਾਂ ਅਤੇ ਸੰਵੇਦਨਸ਼ੀਲ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਭੇਜੋ।

ਫਾਇਲ ਭੇਜੋ

Pocket

ਵੈੱਬ ਤੋਂ ਸਭ ਤੋਂ ਵਧੀਆ ਸਮੱਗਰੀ ਖੋਜੋ — ਅਤੇ ਇਸ ਨੂੰ ਜਿੱਥੇ ਤੁਹਾਨੂੰ ਚਾਹੀਦਾ ਹੋਵੇ, ਜਦੋਂ ਤੁਹਾਨੂੰ ਚਾਹੀਦਾ ਹੋਵੇ, ਵਰਤ ਲਵੋ।

Pocket ਬਾਰੇ ਹੋਰ ਸਿੱਖੋ