ਕੇਵਲ ਐਂਡਰਾਇਡ ਲਈ ਫਾਇਰਫਾਕਸ ਹੀ ਤੁਹਾਡੇ ਮੋਬਾਇਲ ਬਰਾਊਜ਼ਿੰਗ ਤਜਰਬੇ ਨੂੰ
ਸੱਚੇ ਰੂਪ ਵਿੱਚ ਤੁਹਾਡਾ ਬਣਾਉਣ ਲਈ ਐਨੇ ਢੰਗ ਦਿੰਦਾ ਹੈ।
ਕੁਝ ਵੀ ਸਾਂਝਾ ਕਰਨ ਲਈ ਸਭ ਤੋਂ ਵੱਧ ਢਲਣਹਾਰ ਢੰਗ ਹੈ, ਤੁਰੰਤ ਸਾਂਝਾ ਤੁਹਾਡੇ ਵਲੋਂ ਤਾਜ਼ਾ ਵਰਤੀਆਂ ਐਪਸ ਨੂੰ ਤੁਹਾਡੇ ਮੁਤਾਬਕ ਹੁਕਮ ਪਾਲਣ ਵਿੱਚ ਮਦਦ ਵਾਸਤੇ ਯਾਦ ਰੱਖਦਾ ਹੈ
ਵੇਖੋ ਇਹ ਕਿਵੇਂ ਕੰਮ ਕਰਦਾ ਹੈ
ਆਪਣੇ ਮੁੱਖ ਪੈਨਲ ਨੂੰ ਕਿਸੇ ਵੀ ਵੈੱਬ ਸਮਗਰੀ ਨਾਲ ਪਸੰਦੀਦਾ ਬਣਾਉ, ਜਿਸ ਨੂੰ ਨੂੰ ਤੁਸੀਂ ਚਾਹੁੰਦੇ ਹੋ ਅਤੇ ਆਪਣੀ ਪਸੰਦ ਦੀ ਫੀਡ — ਜਿਵੇਂ ਇੰਸਟਾਗਰਾਮ ਅਤੇ ਪਾਕਟ ਹਿੱਟਸ — ਨੂੰ ਤੁਰੰਤ ਵਰਤੋਂ।
ਵੇਖੋ ਇਹ ਕਿਵੇਂ ਕੰਮ ਕਰਦਾ ਹੈ
ਆਪਣੇ ਮੁੱਖ ਪੈਨਲਾਂ ਨੂੰ ਉਸ ਲੜੀ ਵਿੱਚ ਵੇਖੋ, ਜਿਵੇਂ ਤੁਸੀਂ ਚਾਹੁੰਦੇ ਹੋ ਜਾਂ ਉਹਨਾਂ ਨੂੰ ਆਪਣੀ ਪਸੰਦ ਦੀ ਛੋਹ ਦੇ ਮੁਤਾਬਕ ਢਾਲਣ ਲਈ ਜੋੜੋ, ਓਹਲੇ ਕਰੋ ਜਾਂ ਹਟਾਉ।
ਹੋਰ ਜਾਣੋ
ਕੋਈ ਵੀ ਖੋਜ ਇੰਜਣ ਜੋੜੋ ਅਤੇ ਇਸ ਨੂੰ ਆਪਣਾ ਮੂਲ ਬਣਾ ਲਵੋ। ਜਾਂ ਕਿਸੇ ਵੀ ਸਮੇਂ ਇਸ ਨੂੰ ਆਪਣੀ ਖੋਜ ਤੇ ਪਰਦੇਦਾਰੀ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨ ਵਾਲੇ ਨਾਲ ਬਦਲੋ
ਵੇਖੋ ਇਹ ਕਿਵੇਂ ਕੰਮ ਕਰਦਾ ਹੈ
ਪੜ੍ਹਨ ਝਲਕ ਤੇ ਪੜ੍ਹਨ ਸੂਚੀ ਨਾਲ ਹੋਰ ਵੀ ਵੱਧ ਸੌਖੀ ਤਰ੍ਹਾਂ ਆਨੰਦ ਮਾਣੋ। ਭਾਵੇਂ ਤੁਸੀਂ ਆਨਲਾਈਨ ਨਾ ਵੀ ਹੋਵੋ ਤਾਂ ਵੀ ਆਪਣੇ ਸੰਭਾਲੇ ਲੇਖਾਂ ਨੂੰ ਪੜ੍ਹੋ।
ਪੜ੍ਹਨ ਸੂਚੀ ਬਾਰੇ ਹੋਰ ਜਾਣੋ
ਆਪਣੇ ਬਰਾਊਜ਼ਰ ਦੀ ਭਾਸ਼ਾ ਨੂੰ ਤੁਰੰਤ ਤੇ ਸੌਖੀ ਤਰ੍ਹਾਂ ਬਦਲੋ, ਬਿਨਾਂ ਆਪਣੇ ਪੂਰੇ ਯੰਤਰ ਲਈ ਸੈਟਿੰਗ ਬਦਲੇ ਜਾਂ ਆਪਣੇ ਬਰਾਊਜ਼ਰ ਨੂੰ ਮੁੜ-ਚਾਲੂ ਕੀਤੇ।
ਹੋਰ ਜਾਣੋ
ਅਸੀਂ ਮੰਨਦੇ ਹਾਂ ਕਿ ਤੁਹਾਡੀ ਨਿੱਜੀ ਜਾਣਕਾਰੀ ਕੇਵਲ ਤੁਹਾਡੀ ਹੀ ਹੈ। ਐਂਡਰਾਇਡ ਲਈ ਫਾਇਰਫਾਕਸ ਉਸ ਢੰਗ ਨਾਲ ਇਸ ਨੂੰ ਰੱਖਣ ਵਾਲੇ ਫੀਚਰਾਂ ਨਾਲ ਭਰਿਆ ਪਿਆ ਹੈ।
ਆਪਣੇ ਅਤੀਤ, ਖੋਜਾਂ ਜਾਂ ਕੂਕੀਜ਼ ਨੂੰ ਸੰਭਾਲੇ ਬਿਨਾਂ ਬਰਾਊਜ਼ ਕਰੋ ਅਤੇ ਵੈੱਬ ਉੱਤੇ ਤੁਹਾਨੂੰ ਫ਼ਾਲੋ ਕਰਨ ਵਾਲੀਆਂ ਲੁਕਵੇਂ ਤੀਜੀ ਧਿਰਾਂ ਉੱਤੇ ਪਾਬੰਦੀ ਲਗਾਉ।
ਪ੍ਰਾਈਵੇਟ ਬਰਾਊਜ਼ਿੰਗ ਬਾਰੇ ਹੋਰ ਸਿੱਖੋਆਪਣੇ ਬਰਾਊਜ਼ਿੰਗ ਅਤੀਤ, ਪਾਸਵਰਡ ਤੇ ਹੋਰਾਂ ਨੂੰ ਬੱਸ ਇੱਕ ਛੋਹ ਨਾਲ ਹਟਾਉ। ਪ੍ਰਾਈਵੇਟ ਡਾਟਾ, ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਨੂੰ ਚੁਣੋ, ਜਦੋਂ ਵੀ ਤੁਹਾਨੂੰ ਇਹ ਕਰਨ ਦੀ ਲੋੜ ਹੋਵੇ।
ਸਿੱਖੋ ਕਿ ਆਪਣੇ ਅਤੀਤ ਨੂੰ ਕਿਵੇਂ ਖਤਮ ਕਰੀਏਆਪਣੇ ਬਰਾਊਜ਼ਰ ਨੂੰ ਦੋਸਤਾਂ ਤੇ ਪਰਿਵਾਰ ਨਾਲ ਬਿਨਾਂ ਚਿੰਤਾ ਕੀਤੇ ਕਿ ਤੁਸੀਂ ਆਪਸੀ ਆਨਲਾਈਨ ਸਰਗਰਮੀ ਵੇਖ ਸਕਦੇ ਹੋ, ਸਾਂਝਾ ਕਰੋ
ਸਿੱਖੋ ਕਿ ਆਪਣਾ ਬਰਾਊਜ਼ਰ ਕਿਵੇਂ ਸਾਂਝਾ ਕਰੀਏਆਪਣੇ ਪਾਸਵਰਡ, ਬੁੱਕਮਾਰਕ, ਖੋਲ੍ਹੀਆਂ ਟੈਬ ਤੇ ਹੋਰ ਨੂੰ ਜਿੱਥੇ ਵੀ ਤੁਸੀਂ ਜਾਉ ਨਾਲ ਲੈ ਜਾਉ। ਆਪਣੇ ਸਮਾਰਟ ਫੋਨ ਜਾਂ ਟੇਬਲੇਟ ਉੱਤੇ ਸਿੰਕ ਨੂੰ ਆਪਣੇ ਡੈਸਕਟਾਪ ਤੋਂ —ਅਤੇ ਉਲਟ —ਜਿਸ ਦੀ ਵੀ ਲੋੜ ਹੋਵੇ, ਦੀ ਵਰਤੋਂ ਕਰਨ ਲਈ ਇਸਤੇਮਾਲ ਕਰੋ, ਬਿਨਾਂ ਕੋਈ ਵੀ URL ਯਾਦ ਰੱਖੇ।
ਸਿੰਕ ਬਾਰੇ ਹੋਰ ਜਾਣੋ